Bageechi song lyrics By Satinder Sartaaj

Bageechi song lyrics (Recorded):-

ਬਗੀਚੀ ਦੇ ਕੋਨੇ ‘ਚ ਤਿਤਲੀ ਦਾ ਘਰ ਸੀ,
ਕਿ ਸਾਰੇ ਹੀ ਫੁੱਲਾਂ ਤੇ ਜਿਸਦੇ ਅਸਰ ਸੀ।

ਇਲਾਕੇ ‘ਚ ਉਸਦੀ ਨਜ਼ਾਕਤ ਦੇ ਚਰਚੇ,
ਨਫ਼ਾਸਤ ਦੇ ਚਰਚੇ, ਲਿਆਕਤ ਦੇ ਚਰਚੇ,
ਤੇ ਭੌਰੇ ਨੂੰ ਆਪਣੀ ਨਾਕਾਮੀ ਦਾ ਡਰ ਸੀ,
ਕਿ ਸਾਰੇ ਹੀ ਫੁੱਲਾਂ ਤੇ ਜਿਸਦੇ ਅਸਰ ਸੀ।

ਕਿਹਦੇ ਨੇੜਿਓਂ ਜਾਂਦੀ ਉਸ ਦੀ ਉਡਾਰੀ,
ਕਿ ਇਸੇ ਚ੍ਹ ਉਲਝੀ ਕਾਇਨਾਤ ਸਾਰੀ,
ਕਿ ਉਸ ਦੀ ਪਤਾ ਨਹੀਂ ਜੀ ਕਿਸ ਤੇ ਨਜ਼ਰ ਸੀ,
ਕਿ ਸਾਰੇ ਹੀ ਫੁੱਲਾਂ ਤੇ ਜਿਸਦੇ ਅਸਰ ਸੀ।

ਬਿਆਨੀ ਤੋਂ ਬਾਹਰ ਬਹੁਤ ਖੂਬਸੂਰਤ,
ਜੀ ਇਸ ਕੰਮ ਲਈ ਸ਼ਾਇਰਾਂ ਦੀ ਜ਼ਰੂਰਤ,
ਕਿ ਹਮਰਾਜ਼ ਉਸ ਦੀ ਕੋਈ ਨਾਜ਼ੁਕ ਲਗਰ ਸੀ,
ਕਿ ਸਾਰੇ ਹੀ ਫੁੱਲਾਂ ਤੇ ਜਿਸਦੇ ਅਸਰ ਸੀ।

ਜੋ ਖ਼ੁਸ਼ਬੋ ਨੂੰ ਉਸਨੇ ਸਹੇਲੀ ਬਣਾਇਆ,
ਤੇ ਸਾਰਾ ਗੁਲਿਸਤਾਂ ਪਹੇਲੀ ਬਣਾਇਆ,
ਹਾਂ “ਸਰਤਾਜ” ਕਿਸੇ ਬੜੇ ਖ਼ੂਬ ਤਰਸੀ,
ਕਿ ਸਾਰੇ ਹੀ ਫੁੱਲਾਂ ਤੇ ਜਿਸਦੇ ਅਸਰ ਸੀ।

~ ਸਤਿੰਦਰ ਸਰਤਾਜ 

***********************

Bageechi de kone ‘ch titli da ghar si,
Ke saare hi phulla’n ‘te jis de asar si,

Ilaake ‘che usdi nazaakat de charche
Nafasat de charche; leaakat de charche
Ke bhore nu aapni nakaami da darr si
Ke saare hi phulla’n ‘te jis de asar si,

Bageechi de kone ‘ch titli da ghar si,
Ke saare hi phulla’n ‘te jis de asar si,

Kihde nerheyo’n jaandi usdi udaari
Ke es’se ch uljhi qayenaat saari
Ke usdi pta nahi’n kis ‘te nazar si,
Ke saare hi phulla’n ‘te jis de asar si,
Bageechi de kone ‘ch titli da ghar si,
Ke saare hi phulla’n ‘te jis de asar si,

Beyaani ‘to’n baahar bahut khubsoorat
Ji iss kam layi shayaraa’n di zaroorat
Ke humraaz us di koyi naazuk lagar si
Ke saare hi phulla’n ‘te jis de asar si,
Bageechi de kone ‘ch titli da ghar si,
Ke saare hi phulla’n ‘te jis de asar si,

Jo khushboo nu’n usne saheli banaaya
‘Te saara gulistaa’n paheli banaayea
“Sartaaj” qisse barhe khub tar si
Ke saare hi phulla’n ‘te jis de asar si,

Bageechi de kone ‘ch titli da ghar si,
Ke saare hi phulla’n ‘te jis de asar si

~ Satinder Sartaaj

Bageechi song lyrics By Satinder Sartaaj

sartaaj new song,sartaj new song,sartaaj new movie,satinder sartaaj movie,lyrics,shayar movie songs,ikko mikke (lyrics),latest punjabi song 2024,new punjabi songs,jatinder sartaj,tere wargi hai bilkul teri yaad vi,ikko mikke satinder sartaj,shayar,main ta kaleya vi tere na gallan karan,bhulliye kiwain

Leave a Comment